Impara Lingue Online! |
||
|
|
| ||||
ਸਿੱਖਣਾ
| ||||
ਕੀ ਵਿਦਿਆਰਥੀ ਬਹੁਤ ਸਿੱਖ ਰਹੇ ਹਨ?
| ||||
ਨਹੀਂ,ਉਹ ਘੱਟ ਸਿੱਖ ਰਹੇ ਹਨ।
| ||||
ਪ੍ਰਸ਼ਨ ਪੁੱਛਣਾ
| ||||
ਕੀ ਤੁਸੀਂ ਬਾਰ – ਬਾਰ ਆਪਣੇ ਅਧਿਆਪਕ ਪਾਸੋਂ ਪ੍ਰਸ਼ਨ ਪੁੱਛਦੇ ਹੋ?
| ||||
ਨਹੀਂ, ਮੈਂ ਉਹਨਾਂ ਤੋਂ ਬਾਰ – ਬਾਰ ਨਹੀਂ ਪੁੱਛਦਾ / ਪੁੱਛਦੀ।
| ||||
ਉੱਤਰ ਦੇਣਾ
| ||||
ਕਿਰਪਾ ਕਰਕੇ ਉੱਤਰ ਦਿਓ।
| ||||
ਮੈਂ ਉੱਤਰ ਦਿੰਦਾ / ਦਿੰਦੀ ਹਾਂ।
| ||||
ਕੰਮ ਕਰਨਾ
| ||||
ਕੀ ਉਹ ਇਸ ਸਮੇਂ ਕੰਮ ਕਰ ਰਿਹਾ ਹੈ?
| ||||
ਜੀ ਹਾਂ, ਇਸ ਸਮੇਂ ਉਹ ਕੰਮ ਕਰ ਰਿਹਾ ਹੈ।
| ||||
ਆਉਣਾ
| ||||
ਕੀ ਤੁਸੀਂ ਆ ਰਹੇ ਹੋ?
| ||||
ਜੀ ਹਾਂ, ਅਸੀਂ ਜਲਦੀ ਆ ਰਹੇ ਹਾਂ।
| ||||
ਰਹਿਣਾ
| ||||
ਕੀ ਤੂੰ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹੈਂ?
| ||||
ਜੀ ਹਾਂ, ਮੈਂ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹਾਂ।
| ||||